WSO Launches Sikh Family Helpline Across Canada

Brampton (October 10, 2017):  The World Sikh Organization of Canada is excited to launch the Sikh Family Helpline across Canada, today on October 10, 2017, which is being marked as World Mental Health Day.

The Sikh Family Helpline is a peer-to-peer non-emergency helpline servicing the Sikh community in Canada in Punjabi and English.  Recognizing a lack of resources for culturally appropriate resources for families facing challenges such as addiction, abuse and mental health issues, the Sikh Family Helpline’s mission is to promote health and wellness for individuals and families in the Sikh community by closing current gaps in access to resources and increasing community awareness and activism.  

The helpline number is Call 1-800-551-9128 and is supported by community partners such as Punjabi Community Health Services (PCHS) and Catholic Family Services of Peel-Dufferin. 

The Sikh Family Helpline works with volunteers, institutions, and partners within and outside the Sikh community to facilitate community building and to provide crucial social services, with special attention to cultural tradition, immigration experience, and language access.

Individuals calling the Sikh Family Helpline will be prompted to leave a voicemail with their name and safe number or email to contact them, and the issue they are facing. Calls will be returned within 24 hours from a blocked and private number. All calls and conversations are kept strictly confidential, expect in situations deemed an emergency or where children are at risk.

WSO President Mukhbir Singh said today, “we are proud to be launching the Sikh Family Helpline.  This much needed resource will provide culturally sensitive resources to individuals facing challenges such as abuse, mental health issues or addiction.  We heard from the community that having culturally sensitive resources and access to counsellors who understand the cultural nuances of the Sikh community is essential and we believe this initiative will help connect members of the community in need with those existing resources.”

For more information please visit sikhfamilyhelpline.com.

For Media Inquiries Contact:

[email protected]


Gurleen Sidhu:  647-519-9335

ਵਰਲਡ ਸਿੱਖ ਅਰੇਨਾਈਜੇਸ਼ਨ ਆਫ ਕੈਨੇਡਾ ਵਲੋਂ ਸਿੱਖ ਫੈਮਲੀ ਹੈਲਪ-ਲਾਈਨ ਦੀ ਸੇਵਾ ਸ਼ੁਰੂ ਕਰਨ ਦੇ ਖੁਸ਼ੀ ਅਸੀਂ ਸਮੁੱਚੇ ਭਾਈਚਾਰੇ ਨਾਲ ਸਾਂਝੀ ਕਰ ਰਹੇ ਹਾਂ |

ਸਿੱਖ ਫੈਮਲੀ ਹੈਲਪਲਾਈਨ ਇਕ ਪੀਅਰ-ਟੂ-ਪੀਅਰ (ਇਕ ਦੂਸਰੇ ਦੇ ਸਾਥ ਦੇ ਕੇ ਸਹਾਇਤਾ) ਨਾਨ-ਐਮਰਜੈਂਸੀ ਹੈਲਪਲਾਈਨ ਹੈ ਜੋ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਸਾਡੇ ਭਾਈਚਾਰੇ ਦੀ ਸਹਾਇਤਾ ਲਈ ਸਥਾਪਿਤ ਕੀਤੀ ਗਈ ਹੈ ਤਾਂ ਜੋ ਸਾਡੇ ਭਾਈੀਚਾਰੇ ਵਿਚ ਪ੍ਰੀਵਾਰਾਂ ਨੂੰ ਨਸ਼ਿਆਂ ਸਦਕਾ ਹੋ ਰੇ ਨੁਕਸਾਨ, ਮਾਨਸਿਕ ਰੋਗਾਂ ਸਦਕਾ ਹੋ ਰਹੇ ਬਦਸਲੂਕੀ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਸਹਾਇਤਾ ਕੀਤੀ ਜਾ ਸਕੇ | ਅਜਿਹੀਆਂ ਮੁਸੀਬਤਾਂ ਦੇ ਹੱਲ ਜਾਂ ਊਨ੍ਹਾਂ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਢੁਕਵੀਂ ਸਹਾਇਤਾ ਦੀ ਅਣਹੌਂਦ ਨੂੰ ਮਹਿਸੂਸ ਹੋਏ ਅਸੀਂ ਭਾਈਚਾਰੇ ਵਿਚ ਇਨ੍ਹਾਂ ਮੁੱਦਿਆਂ ਸਬੰਧੀ ਚੇਤਨਤਾ ਵਧਾਉਣ ਦੇ ਆਸ਼ੇ ਨਾਲ ਇਹ ਮੰਚ ਪ੍ਰਦਾਣ ਕੀਤਾ ਹੈ |

ਲੋੜਵੰਦ ਵਿਅਕਤੀ ਹੈਲਪਲਾਈਨ ਨੰਬਰ ਦੇ 1-800-551-9128 'ਤੇ ਕਾਲ ਕਰ ਸਕਦੇ ਹਨ | ਇਹ ਸੇਵਾ ਕਮਿਊਨਟੀ ਭਾਈਵਾਲਾਂ ਸੰਸਥਾਵਾਂ ਜਿਵੇਂ ਕਿ ਪੰਜਾਬੀ ਕਮਿਊਨਟੀ ਹੈਲਥ ਸੇਵਾਵਾਂ (ਪੀ ਸੀ ਐਚ ਸੈ) ਅਤੇ ਪੀਲ-ਡੱਫਰਿਨ ਦੇ ਕੈਥੋਲਕਿ ਫੈਮਲੀ ਸਰਵਸਿਜ਼ਿ ਸੰਸਥਾ ਦੁਆਰਾ ਸਮਰਥਤ ਹੈ।

ਸਿੱਖ ਫ਼ੈਮਲੀ ਹੈਲਪਲਾਈਨ, ਸਿੱਖ ਭਾਈਚਾਰੇ ਦੇ ਅੰਦਰ ਅਤੇ ਬਾਹਰ ਵਲੰਟੀਅਰਾਂ, ਸੰਸਥਾਵਾਂ ਅਤੇ ਭਾਈਵਾਲਾਂ ਦੇ ਨਾਲ ਕੰਮ ਕਰਦੀ ਹੈ ਤਾਂ ਜੋ ਭਾਈਚਾਰਕ ਉਸਾਰੀ ਅਤੇ ਮਹੱਤਵਪੂਰਣ ਸਮਾਜਕਿ ਸੇਵਾਵਾਂ ਪ੍ਰਦਾਨ ਕਰ ਸਕੀਏ |ਸੱਭਿਆਚਾਰਕ ਪਰੰਪਰਾ, ਇਮੀਗ੍ਰੇਸ਼ਨ ਦਾ ਤਜਰਬਾ ਅਤੇ ਭਾਸ਼ਾ ਦੀ ਪਹੁੰਚ 'ਤੇ ਖਾਸ ਧਿਆਨ ਦਿੱਤਾ ਜਾਵੇਗ।

ਸਿੱਖ ਫੈਮਲੀ ਹੈਲਪਲਾਈਨ ਨਾਲ ਸੰਪਰਕ ਕਰਨ ਵਾਲੇ ਵਿਅਕਤੀਆਂ ਨੂੰ ਵੌਇਸਮੇਲ ਦੇ ਜ਼ਰੀਏ ਆਪਣਾ ਨਾਮ ਅਤੇ ਸੁਰੱਖਿਅਤ ਨੰਬਰ ਜਾਂ ਈ-ਮੇਲ ਛੱਡਣ ਲਈ ਕਿਹਾ ਜਾਵੇਗਾ ਤਾਂ ਜੋ ਊਨ੍ਹਾਂ ਦੇ ਨਾਲ ਸਾਡੀ ਟੀਮ ਦੇ ਮੈਂਬਰ ਸੰਪਰਕ ਕਰ ਸਕਣ । ਬਲੌਕ ਅਤੇ ਪ੍ਰਾਈਵੇਟ ਨੰਬਰ ਤੋਂ 24 ਘੰਟਿਆਂ ਦੇ ਅੰਦਰ ਕਾਲਾਂ ਵਾਪਸ ਕੀਤੀਆਂ ਜਾਣਗੀਆਂ । ਸਾਰੀਆਂ ਕਾਲਾਂ ਅਤੇ ਗੱਲਬਾਤ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਂਦਾ ਹੈ, ਹਾਲਾਤ ਵਿੱਚ ਕਿਸੇ ਐਮਰਜੈਂਸੀ ਸਮਝਿਆ ਜਾਂਦਾ ਹੈ ਜਾਂ ਜਿੱਥੇ ਬੱਚਿਆਂ ਨੂੰ ਖਤਰਾ ਹੁੰਦਾ ਹੈ।

ਡਬਲਯੂ ਐਸ ਓ ਦੇ ਪ੍ਰਧਾਨ ਮੁਖਬੀਰ ਸਿੰਘ ਨੇ ਅੱਜ ਕਿਹਾ, "ਅਸੀਂ ਸਿੱਖ ਪ੍ਰੀਵਾਰਕ ਹੈਲਪਲਾਈਨ ਨੂੰ ਸ਼ੁਰੂ ਕਰਨ 'ਤੇ ਮਾਣ ਮਹਸੂਸ ਕਰਦੇ ਹਾਂ। ਇਸ ਦੇ ਜ਼ਰੀਏ ਲੋੜੰਵਦ ਵਿਅਕਤੀਆਂ ਨੂੰ ਜੋ ਕਿ ਮਾਨਸਿਕ ਪਰੇਸ਼ਾਨੀਆਂ, ਨਸ਼ਿਆਂ ਦੀ ਭੈੜੀ ਆਦਤ ਤੋਂ ਇਲਾਵਾ ਬਦਸਲੂਕੀ ਦਾ ਸਾਹਮਣਾ ਕਰ ਰਹੇ ਹਨ ਨੂੰ ਸਹਾਇਤਾ ਪ੍ਰਦਾਨ ਕਰਨ ਵਿਚ ਅਹਿਮ ਭੂਮਿਕਾ ਨਿਭਾਵੀ ਜਾਵੇਗੀ | ਸਾਨੂੰ ਭਾਈਚਾਰੇ ਤੋਂ ਇਹ ਪਤਾ ਲੱਗਿਆ ਸੀ ਕਿ ਸੱਭਿਆਚਾਰਕ ਤੌਰ 'ਤੇ ਸੰਵੇਦਨਸ਼ੀਲ ਮਸਲਿਆਂ ਨੂੰ ਸਮਝਣ ਲਈ ਸਿੱਖ ਭਾਈਚਾਰੇ ਨਾਲ ਸਬੰਧਤ ਸਲਾਹਕਾਰਾਂ ਤੱਕ ਪਹੁੰਚ ਜ਼ਰੂਰੀ ਹੈ ਅਤੇ ਸਾਡਾ ਮੰਨਣਾ ਹੈ ਕਿ ਇਹ ਪਹਲਿਕਦਮੀ ਉਨ੍ਹਾਂ ਮੌਜੂਦਾ ਲੋੜੀਂਦੇ ਸਾਧਨਾਂ ਨਾਲ ਸਾਡੇ ਭਾਈਚਾਰੇ ਦੇ ਮੈਂਬਰਾਂ ਨੂੰ ਜੋੜਨ ਵਿਚ ਮਦਦ ਕਰੇਗੀ।

ਵਧੇਰੇ ਜਾਣਕਾਰੀ ਲਈ ਵੇਖੋ www.sikhfamilyhelpline.com

ਮੀਡੀਆ ਦੇ ਲਈ ਵਧੇਰੇ ਜਾਣਕਾਰੀ ਲਈ

ਗੁਰਲੀਨ ਸਿੱਧੂ: 647-519-9335 [email protected]

 

Be the first to comment

Please check your e-mail for a link to activate your account.